ਦਰਦਨਾਕ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ

ਦਰਦਨਾਕ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ

ਤਲਵੰਡੀ ਸਾਬੋ/ ਸੀਂਗੋ ਮੰਡੀ, 10 ਮਾਰਚ ( ਲਖਵਿੰਦਰ ਸ਼ਰਮਾ/ਰਣਜੀਤ ਸਿੰਘ)-ਬੀਤੀ ਰਾਤ ਤਲਵੰਡੀ ਸਾਬੋ ਤੇ ਭਾਗੀਵਾਦਰ ਦੇ ਅੱਧ ਵਿਚਕਾਰ ਕਾਰ ਤੇ ਇਨੋਵਾ ਵਿਚਕਾਰ ਆਹਮੋ-ਸਾਹਮਣੇ ਟੱਕਰ 'ਚ ਹੋਏ ਦਰਦਨਾਕ ਹਾਦਸੇ 'ਚ ਤਲਵੰਡੀ ਸਾਬੋ ਰਹਿੰਦੇ ਇਕ ਪੁਲਿਸ ਮੁਲਾਜ਼ਮ ਸੁਖਜੀਤ ਸਿੰਘ ਓੁਰਫ ਲੱਕੀ (35) ਦੀ ਮੌਤ ਹੋਣ ਵਾਲਾ ਦੁਖਦਾਇਕ ਸਮਾਚਾਰ ਮਿਲਿਆ ਹੈ, ਜਿਸ ਨਾਲ ਇਤਿਹਾਸਿਕ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਹੈ।