ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ 77 ਤੋਂ ਆਪ ਉਮੀਦਵਾਰ ਰਜਨੀਸ਼ ਦਹੀਆਂ ਅੱਗੇ

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ 77 ਤੋਂ ਆਪ ਉਮੀਦਵਾਰ ਰਜਨੀਸ਼ ਦਹੀਆਂ ਅੱਗੇ

ਫਿਰੋਜ਼ਪੁਰ, 10 ਮਾਰਚ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ) - ਵਿਧਾਨ ਸਭਾ ਫਿਰੋਜ਼ਪੁਰ ਦਿਹਾਤੀ 77 ਤੋਂ ਆਪ ਉਮੀਦਵਾਰ ਰਜਨੀਸ਼ ਦਹੀਆਂ 3639 ਵੋਟਾਂ ਤੋਂ ਅੱਗੇ ਹਨ |