ਹਲਕਾ ਦਸੂਹਾ ਤੋਂ ਦੂਜੇ ਰਾਊਂਡ ਵਿਚ ਕਾਂਗਰਸ ਤੋਂ ਅਰੁਣ ਡੋਗਰਾ 4450 ਨਾਲ ਅੱਗੇ
ਦਸੂਹਾ, 10 ਮਾਰਚ - ( ਕੌਸ਼ਲ )- ਹਲਕਾ ਦਸੂਹਾ ਤੋਂ ਦੂਜੇ ਰਾਊਂਡ ਵਿਚ ਕਾਂਗਰਸ ਤੋਂ ਅਰੁਣ ਡੋਗਰਾ 4450, ਅਕਾਲੀ -ਬਸਪਾ ਤੋਂ ਸੁਸ਼ੀਲ ਕੁਮਾਰ ਪਿੰਕੀ 3749, ਆਪ ਤੋਂ ਕਰਮਵੀਰ ਸਿੰਘ ਘੁੰਮਣ 4521, ਭਾਜਪਾ ਤੋਂ ਰਘੂਨਾਥ ਰਾਣਾ 732, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਖਵਿੰਦਰ ਸਿੰਘ1254, ਪੰਜਾਬ ਕਿਸਾਨ ਦਲ ਬਾਬੂ ਸਿੰਘ ਬਾਜ 61, ਆਜ਼ਾਦ ਉਮੀਦਵਾਰ ,ਜਨਕ ਰਾਜ 79, ਆਜ਼ਾਦ ਉਮੀਦਵਾਰ ਬਲਕਾਰ ਸਿੰਘ 50, ਆਜ਼ਾਦ ਉਮੀਦਵਾਰ ਰਾਮਲਾਲ ਸੰਧੂ140, ਆਜ਼ਾਦ ਉਮੀਦਵਾਰ ਲਖਬੀਰ ਸਿੰਘ 68, ਨੋਟਾ 95 |