'ਆਪ' ਉਮੀਦਵਾਰ ਗੁਰਦਿੱਤ ਸੇਖੋਂ ਨੇ ਐਗਜ਼ਿਟ ਪੋਲ ਨੂੰ ਜਿੱਤ 'ਚ ਬਦਲਣ ਦਾ ਕੀਤਾ ਦਾਅਵਾ
ਫ਼ਰੀਦਕੋਟ, 10 ਮਾਰਚ - ਫਰੀਦਕੋਟ ਦੇ ਕਾਊਂਟਿੰਗ ਸਟੇਸ਼ਨ 'ਤੇ ਉਮੀਦਵਾਰ ਪੁੱਜਣੇ ਸ਼ੁਰੂ, 'ਆਪ' ਉਮੀਦਵਾਰ ਗੁਰਦਿੱਤ ਸੇਖੋਂ ਨੇ ਐਗਜ਼ਿਟ ਪੋਲ ਨੂੰ ਜਿੱਤ 'ਚ ਬਦਲਣ ਦਾ ਦਿਨ ਦੱਸਿਆ ਹੈ | ਗਿਣਤੀ ਕੇਂਦਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ |