ਬਟਾਲਾ 'ਚ ਜਾਣੋ ਹੁਣ ਤੱਕ ਕਿਹੜੇ ਉਮੀਦਵਾਰ ਚੱਲ ਰਹੇ ਹੈ ਅੱਗੇ

ਬਟਾਲਾ 'ਚ ਜਾਣੋ ਹੁਣ ਤੱਕ ਕਿਹੜੇ ਉਮੀਦਵਾਰ ਚੱਲ ਰਹੇ ਹੈ ਅੱਗੇ

ਬਟਾਲਾ/ਗੁਰਦਾਸਪੁਰ, 10 ਫਰਵਰੀ (ਡਾ. ਕਮਲ ਕਾਹਲੋਂ, ਆਰਿਫ, ਪੁਰੇਵਾਲ, ਅਵਤਾਰ ਸਿੰਘ ਰੰਧਾਵਾ)- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਜਿੱਥੋਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਚ ਹਨ ਅੱਗੇ ਚੱਲ ਰਹੇ ਹਨ।
ਗੁਰਦਾਸਪੁਰ : ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 1100 ਵੋਟਾਂ ਨਾਲ ਅੱਗੇ
ਬਟਾਲਾ ਤੋਂ ਆਪ ਦੇ ਸ਼ੈਰੀ ਕਲਸੀ 1600 ਵੋਟਾਂ ਨਾਲ ਅੱਗੇ
ਕਾਦੀਆਂ ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ 443 ਅੱਗੇ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 336 ਵੋਟਾਂ ਨਾਲ ਅੱਗੇ
ਗੁਰਦਾਸਪੁਰ ਤੋਂ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ 1345 ਵੋਟਾਂ ਨਾਲ ਅੱਗੇ