ਜਲੰਧਰ 'ਚ ਹੁਣ ਤੱਕ ਦੇ ਰੁਝਾਨਾਂ 'ਚੋਂ ਜਾਣੋ ਕਿਹੜਾ ਉਮੀਦਵਾਰ ਅੱਗੇ

ਜਲੰਧਰ 'ਚ ਹੁਣ ਤੱਕ ਦੇ ਰੁਝਾਨਾਂ 'ਚੋਂ ਜਾਣੋ ਕਿਹੜਾ ਉਮੀਦਵਾਰ ਅੱਗੇ

ਜਲੰਧਰ, 10 ਮਾਰਚ (ਸ਼ੈਲੀ)-ਜਲੰਧਰ ਕੈਟ ਤੋਂ ਕਾਂਗਰਸ ਦੇ ਪਰਗਟ ਸਿੰਘ ਅੱਗੇ
ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਅੱਗੇ।
ਕਰਤਾਰਪੁਰ ਤੋਂ ਬਲਕਾਰ ਸਿੰਘ ਅੱਗੇ
ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ ਅੱਗੇ
ਸ਼ਾਹਕੋਟ ਤੋ ਹਰਦੇਵ ਸਿੰਘ ਸਾਡੀ ਸ਼ੇਰੋਵਾਲੀਆ ਅੱਗੇ
ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਅੱਗੇ।