ਅਬੋਹਰ ਹਲਕਾ ਵੀ ਬਣਿਆ ਦਿਲਚਪਸ

ਅਬੋਹਰ ਹਲਕਾ ਵੀ ਬਣਿਆ ਦਿਲਚਪਸ

ਅਬੋਹਰ, 10 ਮਾਰਚ - ਹਲਕਾ ਅਬੋਹਰ ਤੋਂ ਪਹਿਲੇ ਗੇੜ ਵਿਚ ਸੁਨੀਲ ਜਾਖੜ ਦੇ ਭਤੀਜੇ ਤੇ ਕਾਂਗਰਸ ਉਮੀਦਵਾਰ ਸੰਦੀਪ ਜਾਖੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਪ ਕੰਬੋਜ ਨਾਲੋ 392 ਵੋਟਾਂ ਨਾਲ ਅੱਗੇ |