ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

ਫਿਰੋਜ਼ਪੁਰ, 10 ਮਾਰਚ (ਰਾਕੇਸ਼ ਚਾਵਲਾ ,ਕੁਲਬੀਰ ਸਿੰਘ ਸੋਢੀ ) - ਵਿਧਾਨ ਸਭਾ ਫਿਰੋਜ਼ਪੁਰ ਦਿਹਾਤੀ 76 ਤੋਂ ਦੂਸਰੇ ਰਾਊਂਡ ਵਿਚ ਆਪ ਉਮੀਦਵਾਰ ਰਣਬੀਰ ਭੁੱਲਰ 1861 ਵੋਟਾਂ ਤੋਂ ਅੱਗੇ ।