ਪਹਿਲੇ ਗੇੜ ਵਿਚ ਵਿਧਾਨ ਸਭਾ ਹਲਕਾ ਬੱਸੀ ਪਠਾਣਾ

ਪਹਿਲੇ ਗੇੜ ਵਿਚ ਵਿਧਾਨ ਸਭਾ ਹਲਕਾ ਬੱਸੀ ਪਠਾਣਾ

ਬੱਸੀ ਪਠਾਣਾ, 10 ਮਾਰਚ - ‘ਆਪ’ ਦੇ ਰੁਪਿੰਦਰ ਸਿੰਘ ਹੈਪੀ 3979 , ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ.ਪੀ 1123 , ਬਸਪਾ ਦੇ ਸ਼ਿਵ ਕੁਮਾਰ ਕਲਿਆਣ 971, ਅਪਣੀ ਜਨਤਾ ਪਾਰਟੀ ਦੇ ਸਤਵੀਰ ਸਿੰਘ 41, ਲੋਕ ਇਨਸਾਫ ਪਾਰਟੀ ਦੇ ਜਗਦੇਵ ਸਿੰਘ 36 , ਦਲਜੀਤ ਸਿੰਘ ਨੈਸ਼ਨਲਿਸਟ ਪਾਰਟੀ ਆਫ ਇੰਡੀਆ 25, ਪੰਜਾਬ ਲੋਕ ਕਾਂਗਰਸ ਤੋਂ ਦੀਪਕ ਜੋਤੀ 27, ਧਰਮ ਸਿੰਘ ਸ਼੍ਰੋਮਣੀ, ਅਕਾਲੀ ਦਲ ਅੰਮ੍ਰਿਤਸਰ 812, ਲਖਵੀਰ ਸਿੰਘ ਸਮਾਜਵਾਦੀ ਪਾਰਟੀ 16 ਆਜ਼ਾਦ ਡਾ: ਮਨੋਹਰ ਸਿੰਘ 899 , ਆਜ਼ਾਦ , ਅਮਨਦੀਪ ਕੌਰ 332 , ਨੋਟਾ 58 |