ਮਲੋਟ ਵਿਚ ਆਮ ਆਦਮੀ ਪਾਰਟੀ ਦੀ ਡਾ. ਬਲਜੀਤ ਕੌਰ 6094 ਵੋਟਾਂ ਨਾਲ ਅੱਗੇ

ਮਲੋਟ ਵਿਚ ਆਮ ਆਦਮੀ ਪਾਰਟੀ ਦੀ ਡਾ. ਬਲਜੀਤ ਕੌਰ 6094 ਵੋਟਾਂ ਨਾਲ ਅੱਗੇ

ਮਲੋਟ, 10 ਮਾਰਚ (ਪਾਟਿਲ) - ਵਿਧਾਨਸਭਾ ਹਲਕਾ ਮਲੋਟ ਤੋਂ ਆਮ ਆਦਮੀ ਪਾਰਟੀ ਦੀ ਡਾ. ਬਲਜੀਤ ਕੌਰ 6094 ਵੋਟਾਂ ਨਾਲ ਦੂਜੇ ਰਾਊਂਡ ਵਿਚ ਅੱਗੇ ਚੱਲ ਰਹੇ ਹਨ।