ਜੀਰਾ ਹਲਕਾ : ਦੂਜੇ ਗੇੜ 'ਚ ਆਪ ਦੇ ਨਰੇਸ਼ ਕਟਾਰੀਆ 3642 ਵੋਟਾਂ ਨਾਲ ਅੱਗੇ

ਜੀਰਾ ਹਲਕਾ : ਦੂਜੇ ਗੇੜ 'ਚ ਆਪ ਦੇ ਨਰੇਸ਼ ਕਟਾਰੀਆ 3642 ਵੋਟਾਂ ਨਾਲ ਅੱਗੇ

ਫਿਰੋਜ਼ਪੁਰ 10 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਵਿਧਾਨ ਸਭਾ ਹਲਕਾ ਜੀਰਾ 75 ਤੋਂ ਦੂਜੇ ਗੇੜ ਵਿਚ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ , ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਤੋਂ 3642 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।