ਬਲਾਚੌਰ ਵਿਧਾਨ ਸਭਾ ਹਲਕੇ ਚ ਚੌਥੇ ਗੇੜ ਚ ਆਪ ਉਮੀਦਵਾਰ 2065ਵੋਟਾਂ ਤੋਂ ਅੱਗੇ

 ਬਲਾਚੌਰ ਵਿਧਾਨ ਸਭਾ ਹਲਕੇ ਚ ਚੌਥੇ ਗੇੜ ਚ ਆਪ ਉਮੀਦਵਾਰ 2065ਵੋਟਾਂ ਤੋਂ ਅੱਗੇ

ਬਲਾਚੌਰ, 10 ਮਾਰਚ(ਸ਼ਾਮ ਸੁੰਦਰ ਮੀਲੂ) ਵਿਧਾਨ ਸਭਾ ਹਲਕਾ ਬਲਾਚੌਰ ਦੇ ਚੌਥੇ ਗੇੜ ਦੀ ਗਿਣਤੀ ਮੁਕੰਮਲ ਹੋਣ ਤੇ ਆਪ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 2065 ਵੋਟਾਂ ਨਾਲ ਅਗੇ ਚੱਲ ਰਹੇ ਹਨ।