ਵਿਧਾਨ ਸਭਾ ਹਲਕਾ ਦਸੂਹਾ ਦਾ ਤੀਜੇ ਰਾਊਂਡ ਦਾ ਰੁਝਾਨ

ਦਸੂਹਾ( ਕੌਸ਼ਲ ), 10 ਮਾਰਚ -ਹਲਕਾ ਦਸੂਹਾ ਤੋਂ ਤੀਜੇ ਰਾਊਂਡ ਵਿਚ
ਕਾਂਗਰਸ ਤੋਂ ਅਰੁਣ ਡੋਗਰਾ 6339
ਅਕਾਲੀ -ਬਸਪਾ ਤੋਂ ਸੁਸ਼ੀਲ ਕੁਮਾਰ ਪਿੰਕੀ 5055,
ਆਪ ਤੋਂ ਕਰਮਵੀਰ ਸਿੰਘ ਘੁੰਮਣ 7038,
ਭਾਜਪਾ ਤੋਂ ਰਘੂਨਾਥ ਰਾਣਾ 1385,
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਖਵਿੰਦਰ ਸਿੰਘ1672,
ਪੰਜਾਬ ਕਿਸਾਨ ਦਲ ਬਾਬੂ ਸਿੰਘ ਬਾਜ82,
ਆਜ਼ਾਦ ਉਮੀਦਵਾਰ ਜਨਕ ਰਾਜ 107,
ਆਜ਼ਾਦ ਉਮੀਦਵਾਰ ਬਲਕਾਰ ਸਿੰਘ 65,
ਆਜ਼ਾਦ ੳੁਮੀਦਵਾਰ ਰਾਮਲਾਲ ਸੰਧੂ193,
ਆਜ਼ਾਦ ਉਮੀਦਵਾਰ ਲਖਬੀਰ ਸਿੰਘ 91,
ਨੋਟਾ 125