ਗੁਰਦਾਸਪੁਰ ਜਿਲ੍ਹੇ ਦੇ ਤਾਜ਼ਾ ਹਲਾਤ

ਗੁਰਦਾਸਪੁਰ ਜਿਲ੍ਹੇ ਦੇ ਤਾਜ਼ਾ ਹਲਾਤ

ਬਟਾਲਾ (ਗੁਰਦਾਸਪੁਰ), 10 ਮਾਰਚ (ਡਾਂ ਕਮਲ ਕਾਹਲੋ, ਆਰਿਫ, ਪੁਰੇਵਾਲ, ਰੰਧਾਵਾ, ਗੋਰਾਇਆ) - ਗੁਰਦਾਸਪੁਰ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਤਾਜ਼ਾ ਨਤੀਜ਼ਿਆਂ ਦੌਰਾਨ ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ 1345 ਨਾਲ ਅੱਗੇ, ਸ੍ਰੀ ਹਰਗੋਬਿੰਦਪੁਰ ਤੋਂ ਅਮਰ ਪਾਲ 766, ਕਾਦੀਆਂ ਤੋਂ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ 733, ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਸੈਰੀ ਕਲਸੀ 9542, ਦੀਨਾਨਗਰ ਤੋਂ ਆਪ ਦੇ ਸ਼ਮਸ਼ੇਰ ਸਿੰਘ 1417, ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 1029, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ 441 ਨਾਲ ਅੱਗੇ ਚੱਲ ਰਹੇ ਹਨ |