ਫਰੀਦਕੋਟ ਹਲਕੇ ਤੋਂ ਜਾਣੋ ਕਿਹੜਾ ਉਮੀਦਵਾਰ ਅੱਗੇ

ਫਰੀਦਕੋਟ ਹਲਕੇ ਤੋਂ ਜਾਣੋ ਕਿਹੜਾ ਉਮੀਦਵਾਰ ਅੱਗੇ

ਫਰੀਦਕੋਟ, 10 ਮਾਰਚ- ਫਰੀਦਕੋਟ ਵਿਧਾਨ ਸਭਾ ਸੀਟ ਤੋਂ ਆਪ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ 1827 ਵੋਟਾਂ ਨਾਲ ਅੱਗੇ, ਕੋਟਕਪੂਰਾ ਸੀਟ ਤੋਂ ਕੁਲਤਾਰ ਸੰਧਵਾ 4420 ਵੋਟਾਂ ਨਾਲ ਅੱਗੇ ਹਨ
ਕੋਟਕਪੂਰਾ 'ਚ ਚੌਥੇ ਰਾਊਂਡ ਵਿਚ
ਆਪ 3558
ਅਕਾਲੀ 2101
ਕਾਂਗਰਸ 2552