ਟਾਂਡਾ ਉੜਮੁੜ ਤੋਂ ‘ਆਪ’ ਦੇ ਜਸਬੀਰ ਸਿੰਘ ਰਾਜਾ 2694 ਵੋਟਾਂ ਦੇ ਫ਼ਰਕ ਨਾਲ ਅੱਗੇ

 ਟਾਂਡਾ ਉੜਮੁੜ ਤੋਂ ‘ਆਪ’ ਦੇ ਜਸਬੀਰ ਸਿੰਘ ਰਾਜਾ 2694 ਵੋਟਾਂ ਦੇ ਫ਼ਰਕ ਨਾਲ ਅੱਗੇ

ਟਾਂਡਾ ਉੜਮੁੜ , 10 ਮਾਰਚ (ਭਗਵਾਨ ਸਿੰਘ ਸੈਣੀ )- ਵਿਧਾਨ ਸਭਾ ਹਲਕਾ ਉੜਮੁੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਰਾਜਾ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਤੋਂ 2694 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।