ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਤੀਸਰਾ ਰਾਊਂਡ

ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਤੀਸਰਾ ਰਾਊਂਡ

 ਮਲੇਰਕੋਟਲਾ, 10 ਮਾਰਚ (ਮੁਹੰਮਦ ਹਨੀਫ ਥਿੰਦ- ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਤੀਸਰਾ ਰਾਊਂਡ ਇਕਬਾਲ ਸਿੰਘ ਝੂੰਦਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ 6728 ਕਾਂਗਰਸ ਦੇ ਸੁਮਿਤ ਸਿੰਘ ਮਾਨ 4148 ਅਤੇ ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ 9647 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ 5002 ਪਈਆਂ ਵੋਟਾਂ।