ਗੁਰੂ ਹਰਸਹਾਏ ਤੋਂ ਆਪ ਦੂਜੇ ਰਾਊਂਡ 'ਚ ਵੀ ਅੱਗੇ

ਗੁਰੂ ਹਰਸਹਾਏ ਤੋਂ ਆਪ ਦੂਜੇ ਰਾਊਂਡ 'ਚ ਵੀ ਅੱਗੇ

ਗੁਰੂ ਹਰਸਹਾਏ, 10 ਮਾਰਚ (ਕਪਿਲ ਕੰਧਾਰੀ) - ਗੁਰੂ ਹਰਸਹਾਏ ਹਲਕੇ ਦੇ ਦੂਜੇ ਰਾਊਂਡ 'ਚ ਆਪ ਉਮੀਦਵਾਰ ਅੱਗੇ ਚੱਲ ਰਹੇ ਹਨ | ਦੂਜੇ ਰਾਊਂਡ 'ਚ ਆਪ 1310 ਵੋਟਾਂ ਨਾਲ ਅੱਗੇ ਚੱਲ ਰਹੀ ਹੈ |