ਆਪ' ਉਮੀਦਵਾਰ ਪ੍ਰਿੰਸੀਪਲ ਬੁਧ ਰਾਮ 12953 ਵੋਟਾਂ ਨਾਲ ਅੱਗੇ

 ਆਪ' ਉਮੀਦਵਾਰ ਪ੍ਰਿੰਸੀਪਲ ਬੁਧ ਰਾਮ 12953 ਵੋਟਾਂ ਨਾਲ ਅੱਗੇ

ਬੁਢਲਾਡਾ 10 ਮਾਰਚ (ਸਵਰਨ ਸਿੰਘ ਰਾਹੀ) ਤੀਸਰੇ ਗੇੜ ਦੀ ਗਿਣਤੀ ਖਤਮ ਹੋਣ ਉਪਰੰਤ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁਧ ਰਾਮ 12953 ਵੋਟਾਂ ਅੱਗੇ ਚੱਲ ਰਹੇ ਹਨ