ਗਿੱਦੜਬਾਹਾ ਤੀਜੇ ਰਾਊਂਡ ਵਿੱਚ ਡਿੰਪੀ ਢਿੱਲੋਂ ਅੱਗੇ

ਸ੍ਰੀ ਮੁਕਤਸਰ 10 ਮਾਰਚ (ਰਣਜੀਤ ਸਿੰਘ ਢਿੱਲੋਂ )-ਗਿੱਦੜਬਾਹਾ ਹਲਕੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਤੀਜੇ ਰਾਊਂਡ ਵਿੱਚ ਰਾਜਾ ਵੜਿੰਗ ਤੋਂ 123 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਇਸ ਹਲਕੇ ਵਿੱਚ ਸਖ਼ਤ ਮੁਕਾਬਲਾ ਹੈ