ਹਲਕਾ ਫਿਰੋਜ਼ਪੁਰ ਦਿਹਾਤੀ ਤੋ ਸੱਤਵੇਂ ਰਾਊਂਡ ਚ ਵੀ ਆਮ ਆਦਮੀ ਪਾਰਟੀ ਅੱਗੇ
ਕੁੱਲਗੜ੍ਹੀ 10 ਮਾਰਚ (ਸੁਖਜਿੰਦਰ ਸਿੰਘ ਸੰਧੂ ) ਫਿਰੋਜ਼ਪੁਰ ਦਿਹਾਤੀ ਸੱਤਵੇਂ ਰਾਊਂਡ ਆਸ਼ੂ ਬੰਗੜ ਕਾਂਗਰਸ ਨੂੰ 7511 ਜੋਗਿੰਦਰ ਸਿੰਘ ਜਿੰਦੂ ਅਕਾਲੀ ਦਲ ਨੂੰ 18284 ਰਜਨੀਸ਼ ਦਈਆ ਆਮ ਆਦਮੀ ਪਾਰਟੀ ਨੂੰ 35216 ਮੋਡ਼ਾ ਸਿੰਘ ਅਣਜਾਣ ਸੰਯੁਕਤ ਸਮਾਜ ਮੋਰਚਾ ਨੂੰ 576 ਵੋਟਾਂ ਮਿਲੀਆਂ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਈਆ ਅੱਗੇ ਹੀ ਚੱਲ ਰਹੇ ਹਨ