ਅਨੰਦਪੁਰ ਸਾਹਿਬ : ਰਾਣਾ ਕੇ.ਪੀ. ਆਪ ਦੇ ਹਰਜੋਤ ਬੈਂਸ ਤੋਂ 10153 ਵੋਟ ਪਿੱਛੇ

ਅਨੰਦਪੁਰ ਸਾਹਿਬ : ਰਾਣਾ ਕੇ.ਪੀ. ਆਪ ਦੇ ਹਰਜੋਤ ਬੈਂਸ ਤੋਂ 10153 ਵੋਟ ਪਿੱਛੇ

ਅਨੰਦਪੁਰ ਸਾਹਿਬ,10 ਮਾਰਚ- ਚੌਥੇ ਰਾਊਂਡ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਸਪੀਕਰ ਰਾਣਾ ਕੇ.ਪੀ. ਆਪ ਦੇ ਹਰਜੋਤ ਬੈਂਸ ਤੋਂ 10153 ਵੋਟ ਪਿੱਛੇ ਹਨ |