ਬਲਾਚੌਰ ਵਿਧਾਨ ਸਭਾ ਹਲਕੇ ’ਚ ਪੰਜਵੇਂ ਗੇੜ ’ਚ ‘ਆਪ’ ਉਮੀਦਵਾਰ 1594 ਵੋਟਾਂ ਤੋਂ ਅੱਗੇ

ਬਲਾਚੌਰ ਵਿਧਾਨ ਸਭਾ ਹਲਕੇ ’ਚ ਪੰਜਵੇਂ ਗੇੜ ’ਚ ‘ਆਪ’ ਉਮੀਦਵਾਰ 1594 ਵੋਟਾਂ ਤੋਂ ਅੱਗੇ

ਬਲਾਚੌਰ, 10 ਮਾਰਚ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) ਵਿਧਾਨ ਸਭਾ ਹਲਕਾ ਬਲਾਚੌਰ ਦੇ ਪੰਜਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ ਤੇ ‘ਆਪ’ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 1594 ਵੋਟਾਂ ਨਾਲ ਅਗੇ ਚੱਲ ਰਹੇ ਹਨ।