ਸ੍ਰੀ ਮੁਕਤਸਰ ਸਾਹਿਬ ਤੋਂ ਚੌਥੇ ਗੇਡ਼ ਵਿੱਚ ਕਾਕਾ ਬਰਾੜ ਅੱਗੇ

 ਸ੍ਰੀ ਮੁਕਤਸਰ ਸਾਹਿਬ ਤੋਂ ਚੌਥੇ ਗੇਡ਼ ਵਿੱਚ ਕਾਕਾ ਬਰਾੜ ਅੱਗੇ

ਮੁਕਤਸਰ ਸਾਹਿਬ 10 ਮਾਰਚ {ਰਣਜੀਤ ਸਿੰਘ ਢਿੱਲੋਂ}--ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਕਾਲੀ ਬਸਪਾ ਗੱਠਜੋਡ਼ ਦੇ ੳੁਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਚੌਥੇ ਗੇਡ਼ ਵਿੱਚ 2608 ਵੋਟਾਂ ਨਾਲ ਅੱਗੇ ਚੱਲ ਰਹੇ ਹਨ