ਖੇਮਕਰਨ ਹਲਕੇ ਤੋਂ ਆਪ ਉਮੀਦਵਾਰ ਧੁੰਨ ਅੱਗੇ

ਖੇਮਕਰਨ ਹਲਕੇ ਤੋਂ ਆਪ ਉਮੀਦਵਾਰ ਧੁੰਨ ਅੱਗੇ

ਖੇਮਕਰਨ, 10ਮਾਰਚ (ਬਿੱਲਾ)- ਖੇਮਕਰਨ ਹਲਕੇ ਤੋਂ 'ਆਪ' ਉਮੀਦਵਾਰ ਸਰਵਨ ਸਿੰਘ ਧੁੰਨ ਪੰਜਵੇਂ ਰਾਊਂਡ ਤੱਕ 6424 ਵੋਟਾਂ ਨਾਲ ਅੱਗੇ ਹੁਣ ਤੱਕ ਆਪ ਨੂੰ 18915 , ਅਕਾਲੀ ਦਲ ਨੂੰ 12491, ਕਾਂਗਰਸ ਨੂੰ ਹੁਣ ਤੱਕ 6983 ਵੋਟਾਂ ਪਾਈਆਂ ਹਨ।