ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਐਸ.ਐਸ.ਪੀ. ਕੰਵਰ ਦੀਪ ਕੌਰ ਗਿੱਲ ਨੇ ਗਿਣਤੀ ਕੇਂਦਰ ਬਲਾਚੌਰ ਦਾ ਕੀਤਾ ਦੌਰਾ

 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਐਸ.ਐਸ.ਪੀ. ਕੰਵਰ ਦੀਪ ਕੌਰ ਗਿੱਲ ਨੇ ਗਿਣਤੀ ਕੇਂਦਰ ਬਲਾਚੌਰ ਦਾ ਕੀਤਾ ਦੌਰਾ

ਬਲਾਚੌਰ,10 ਮਾਰਚ(ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) ਡਿਪਟੀ ਕਮਿਸ਼ਨਰ ਕਮ ਜਿਲ੍ਹਾਂ ਚੋਣ ਅਫਸਰ ਵਿਸ਼ੇਸ਼ ਸਾਰੰਗਲ ਅਤੇ ਐੱਸ ਐਸ ਪੀ ਕੰਵਰਦੀਪ ਕੌਰ ਗਿੱਲ ਨੇ ਬਾਬਾ ਬਲਰਾਜ ਯੂਨੀਵਰਸਿਟੀ ਬਲਾਚੌਰ ਵਿਖੇ ਵੋਟਾਂ ਦੀ ਚਲ ਰਹੀ ਗਿਣਤੀ ਕੇਂਦਰ ਦਾ ਦੌਰਾ ਕੀਤਾ।