ਨਵਾਂਸ਼ਹਿਰ 'ਚ ਬਸਪਾ ਉਮੀਦਵਾਰ ਨਛੱਤਰ ਪਾਲ 1536 ਵੋਟਾਂ ਨਾਲ ਆਪ ਤੋਂ ਅੱਗੇ

ਨਵਾਂਸ਼ਹਿਰ 'ਚ ਬਸਪਾ ਉਮੀਦਵਾਰ ਨਛੱਤਰ ਪਾਲ 1536 ਵੋਟਾਂ ਨਾਲ ਆਪ ਤੋਂ ਅੱਗੇ

ਨਵਾਂਸ਼ਹਿਰ, 8 ਮਾਰਚ (ਗੁਰਬਖਸ਼ ਸਿੰਘ ਮਹੇ) -ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ. ਨਛੱਤਰ ਪਾਲ ਤੀਸਰੇ ਰਾਉਂਡ ਵਿਚ ਵੀ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਿਤ ਮੋਹਨ ਪਾਠਕ ਤੋਂ 1536 ਵੋਟਾਂ ਦੇ ਫ਼ਰਕ ਨਾਲ ਅੱਗੇ ਹਨ |