ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ 10491 ਵੋਟਾਂ ਨਾਲ ਅੱਗੇ

ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ 10491 ਵੋਟਾਂ ਨਾਲ ਅੱਗੇ

ਦਿੜ੍ਹਬਾ ਮੰਡੀ, 10 ਮਾਰਚ (ਹਰਬੰਸ ਸਿੰਘ ਛਾਜਲੀ) - ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਵਿਰੋਧ ਧਿਰ ਦੇ ਨੇਤਾ ਅਤੇ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੀਮਾ ਤੀਜੇ ਗੇੜ ਵਿਚ ਹੋਰ ਅੱਗੇ ਹੋ ਗਏ ਹਨ। ਹਰਪਾਲ ਸਿੰਘ ਚੀਮਾ ਨੂੰ 15499 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਨੂੰ 5008 ਵੋਟਾਂ ਅਤੇ ਕਾਂਗਰਸ ਦੇ ਅਜੈਬ ਸਿੰਘ ਰਟੋਲਾਂ ਨੂੰ 833 ਵੋਟਾਂ ਹਨ।