ਵਿਧਾਨ ਸਭਾ ਹਲਕਾ ਦਸੂਹਾ ਦੇ ਚੌਥੇ ਰਾਊਂਡ 'ਚ ਆਪ ਉਮੀਦਵਾਰ ਕਰਮਵੀਰ ਸਿੰਘ ਘੁੰਮਣ 2118 ਵੋਟਾਂ ਨਾਲ ਅੱਗੇ

ਵਿਧਾਨ ਸਭਾ ਹਲਕਾ ਦਸੂਹਾ ਦੇ ਚੌਥੇ ਰਾਊਂਡ 'ਚ ਆਪ ਉਮੀਦਵਾਰ ਕਰਮਵੀਰ ਸਿੰਘ ਘੁੰਮਣ 2118 ਵੋਟਾਂ ਨਾਲ ਅੱਗੇ

ਵਿਧਾਨ ਸਭਾ ਹਲਕਾ ਦਸੂਹਾ ਦੇ ਚੌਥੇ ਰਾਊਂਡ 'ਚ ਆਪ ਉਮੀਦਵਾਰ ਕਰਮਵੀਰ ਸਿੰਘ ਘੁੰਮਣ 2118 ਵੋਟਾਂ ਨਾਲ ਅੱਗੇ  


ਦਸੂਹਾ( ਕੌਸ਼ਲ ) , 10 ਮਾਰਚ -ਹਲਕਾ ਦਸੂਹਾ ਤੋਂ  4 ਰਾਊਂਡ ਵਿੱਚ

ਕਾਂਗਰਸ ਤੋਂ ਅਰੁਣ ਡੋਗਰਾ 8526

ਅਕਾਲੀ -ਬਸਪਾ ਤੋਂ ਸੁਸ਼ੀਲ ਕੁਮਾਰ ਪਿੰਕੀ 7096, 

ਆਪ ਤੋਂ ਕਰਮਵੀਰ ਸਿੰਘ ਘੁੰਮਣ 10644, 

 ਭਾਜਪਾ ਤੋਂ ਰਘੂਨਾਥ  ਰਾਣਾ ,1515

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਖਵਿੰਦਰ ਸਿੰਘ2031, 

ਪੰਜਾਬ ਕਿਸਾਨ ਦਲ ਬਾਬੂ ਸਿੰਘ ਬਾਜ106,  

 ਆਜ਼ਾਦ ਉਮੀਦਵਾਰ ਜਨਕ ਰਾਜ 127,  

ਆਜ਼ਾਦ ਉਮੀਦਵਾਰ ਬਲਕਾਰ ਸਿੰਘ 76,   

ਆਜ਼ਾਦ ੳੁਮੀਦਵਾਰ ਰਾਮਲਾਲ ਸੰਧੂ246, 

ਆਜ਼ਾਦ ਉਮੀਦਵਾਰ ਲਖਬੀਰ ਸਿੰਘ  122,   

ਨੋਟਾ   177