ਹਲਕਾ ਫਿਰੋਜ਼ਪੁਰ ਦਿਹਾਤੀ ਤੋ ਅੱਠਵਾਂ ਰਾਊਂਡ ਚ ਵੀ ਆਮ ਆਦਮੀ ਪਾਰਟੀ ਅੱਗੇ

 ਹਲਕਾ ਫਿਰੋਜ਼ਪੁਰ ਦਿਹਾਤੀ ਤੋ ਅੱਠਵਾਂ ਰਾਊਂਡ ਚ ਵੀ ਆਮ ਆਦਮੀ ਪਾਰਟੀ ਅੱਗੇ

ਕੁੱਲਗੜ੍ਹੀ 10 ਮਾਰਚ (ਸੁਖਜਿੰਦਰ ਸਿੰਘ ਸੰਧੂ ) ਫਿਰੋਜ਼ਪੁਰ ਦਿਹਾਤੀ ਅੱਠਵਾਂ ਰਾਊਂਡ ਆਸ਼ੂ ਬੰਗੜ ਕਾਂਗਰਸ ਨੂੰ 8427,ਜੋਗਿੰਦਰ ਸਿੰਘ ਜਿੰਦੂ ਅਕਾਲੀ ਦਲ ਨੂੰ 21192, ਰਜਨੀਸ਼ ਦਈਆ ਆਮ ਆਦਮੀ ਪਾਰਟੀ ਨੂੰ 39431 ,ਮੋਡ਼ਾ ਸਿੰਘ ਅਣਜਾਣ ਸੰਯੁਕਤ ਸਮਾਜ ਮੋਰਚਾ ਨੂੰ 706
ਜਸਵਿੰਦਰ ਸਿੰਘ ਮਿਲੀ 573, ਵੋਟਾਂ ਮਿਲੀਆਂ ਹਨ Í ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਈਆ ਅੱਗੇ ਹੀ ਚੱਲ ਰਹੇ ਹਨ