ਖਰੜ ਵਿਧਾਨ ਸਭਾ ਹਲਕਾ ਤੋਂ ਅਨਮੋਲ ਗਗਨ ਮਾਨ ਸਭ ਤੋਂ ਅੱਗੇ

ਖਰੜ ਵਿਧਾਨ ਸਭਾ ਹਲਕਾ ਤੋਂ ਅਨਮੋਲ ਗਗਨ ਮਾਨ ਸਭ ਤੋਂ ਅੱਗੇ

ਖਰੜ, 10 ਮਾਰਚ (ਮਾਨ)- ਖਰੜ ਵਿਧਾਨ ਸਭਾ ਹਲਕੇ 8 ਰਾਊਂਡ ਦੇ ਰੁਝਾਨ ਅਨੁਸਾਰ 'ਆਪ' ਉਮੀਦਵਾਰ ਅਨਮੋਲ ਗਗਨ ਮਾਨ - 26,000
ਅਕਾਲੀ ਦਲ ਰਣਜੀਤ ਸਿੰਘ ਗਿੱਲ -16146
ਕਾਂਗਰਸ ਵਿਜੇ ਸ਼ਰਮਾ ਟਿੰਕੂ 8267