ਬਲਾਚੌਰ ਵਿਧਾਨ ਸਭਾ ਹਲਕੇ 'ਚ ਛੇਵੇਂ ਗੇੜ ਚ ਆਪ ਉਮੀਦਵਾਰ 2085 ਵੋਟਾਂ ਤੋਂ ਅੱਗੇ

 ਬਲਾਚੌਰ ਵਿਧਾਨ ਸਭਾ ਹਲਕੇ 'ਚ ਛੇਵੇਂ ਗੇੜ ਚ ਆਪ ਉਮੀਦਵਾਰ 2085 ਵੋਟਾਂ ਤੋਂ ਅੱਗੇ

 ਬਲਾਚੌਰ, 10 ਮਾਰਚ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਛੇਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ ਤੇ ਆਪ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 2085 ਵੋਟਾਂ ਨਾਲ ਅਗੇ ਚੱਲ ਰਹੇ ਹਨ।