ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ 10000 ਵੋਟਾਂ ਨਾਲ ਅੱਗੇ

 ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ 10000 ਵੋਟਾਂ ਨਾਲ ਅੱਗੇ

ਮੁਹਾਲੀ, 10 ਮਾਰਚ (ਕੇ. ਐਸ. ਰਾਣਾ)। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ 10000 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਵਿਧਾਨ ਸਭਾ ਹਲਕਾ ਐਸ ਏ ਐਸ ਨਗਰ ਦੇ ਛੇਵੇਂ ਰਾਊਂਡ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਨੂੰ ਹੁਣ ਤੱਕ ਕੁੱਲ 24468 ਵੋਟਾਂ, ਸੰਜੀਵ ਵਸ਼ਿਸ਼ਟ ਭਾਜਪਾ ਨੂੰ ਹੁਣ ਤੱਕ 5234, ਅਕਾਲੀ ਦਲ ਦੇ ਪਰਵਿੰਦਰ ਸੋਹਾਣਾ ਨੂੰ 4572, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੂੰ 14441 ਵੋਟਾਂ ਹੁਣ ਤੱਕ ਪਈਆਂ ਹਨ।