ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਚੌਥੇ ਰਾਊਂਡ ਵਿਚ 5585 ਵੋਟਾਂ ਨਾਲ ਪਿੱਛੇ

 ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਚੌਥੇ ਰਾਊਂਡ ਵਿਚ 5585 ਵੋਟਾਂ ਨਾਲ ਪਿੱਛੇ

ਮਲੋਟ, 10 ਮਾਰਚ (ਪਾਟਿਲ)- ਪੰਜਾਬ ਦੇ ਬਹੁਚਰਚਿਤ ਵਿਧਾਨ ਸਭਾ ਹਲਕੇ ਲੰਬੀ ਵਿੱਚ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ 5585 ਵੋਟਾਂ ਨਾਲ ਪਿਛੇ ਚੱਲ ਰਹੇ ਹਨ।