ਗੁਰਦਾਸਪੁਰ ਜ਼ਿਲ੍ਹੇ ਦੇ ਹੁਣ ਤੱਕ ਦੇ ਤਾਜ਼ਾ ਨਤੀਜੇ

ਗੁਰਦਾਸਪੁਰ ਜ਼ਿਲ੍ਹੇ ਦੇ ਹੁਣ ਤੱਕ ਦੇ ਤਾਜ਼ਾ ਨਤੀਜੇ

ਬਟਾਲਾ/ਗੁਰਦਾਸਪੁਰ, 10 ਮਾਰਚ (ਡਾ ਕਮਲ ਕਾਹਲੋਂ., ਆਰਿਫ, ਪੁਰੇਵਾਲ, ਰੰਧਾਵਾ, ਗੋਰਾਇਆ)- ਗੁਰਦਾਸਪੁਰ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਤਾਜ਼ਾ ਨਤੀਜਿਆਂ ਦੌਰਾਨ ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ 1875 ਨਾਲ ਅੱਗੇ,
ਸ੍ਰੀ ਹਰਗੋਬਿੰਦਪੁਰ ਤੋਂ 'ਆਪ' ਦਾ ਅਮਰਪਾਲ ਸਿੰਘ 2570
ਕਾਦੀਆਂ ਤੋ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ 141
ਬਟਾਲਾ ਤੋਂ ਆਮ ਆਦਮੀ. ਪਾਰਟੀ ਦੇ ਸੈਰੀ ਕਲਸੀ 10396
ਦੀਨਾਨਗਰ ਤੋਂ 'ਆਪ' ਦੇ ਸ਼ਮਸ਼ੇਰ ਸਿੰਘ 2056
ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 1579
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ 604 ਨਾਲ ਅੱਗੇ ਚੱਲ ਰਹੇ ਹਨ