ਜ਼ੀਰਾ ਵਿਧਾਨ ਸਭਾ ਚ ਆਪ ਅੱਗੇ

ਜ਼ੀਰਾ ਵਿਧਾਨ ਸਭਾ ਚ ਆਪ ਅੱਗੇ

ਜ਼ੀਰਾ, 10 ਮਾਰਚ ( ਪ੍ਰਤਾਪ ਸਿੰਘ ਹੀਰਾ) - ਵਿਧਾਨ ਸਭਾ ਜ਼ੀਰਾ ਦੀਆਂ 10 ਮਾਰਚ ਨੂੰ ਪਈਆਂ ਵੋਟਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਪੰਜਵੇ ਗੇੜ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਤੋ 8252 ਦੇ ਕਰੀਬ ਵੋਟਾ ਨਾਲ ਅੱਗੇ ਚਲ ਰਹੇ ਹਨ |