ਚੌਥਾ ਰਾਊਡ, ਹਲਕਾ ਮੌੜ ਤੋਂ ਆਪ ਦੇ ਸੁਖਵੀਰ ਸਿੰਘ 8659 ਵੋਟਾਂ ਅਗੇ

ਚੌਥਾ ਰਾਊਡ, ਹਲਕਾ ਮੌੜ ਤੋਂ ਆਪ ਦੇ ਸੁਖਵੀਰ ਸਿੰਘ 8659 ਵੋਟਾਂ ਅਗੇ

ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ)- ਹਲਕਾ ਮੌੜ ਮੰਡੀ ਵਿਚੋ ਆਪ ਦੇ ਸੁਖਵੀਰ ਸਿੰਘ ਚੌਥੇ ਰਾਊਡ ਚ ਸੰਯੁਕਤ ਮੋਰਚੇ ਦੇ ਲਖਵੀਰ ਸਿੰਘ ਲੱਖਾ ਤੋਂ 8659 ਵੋਟਾਂ ਦੇ ਫਰਕ ਨਾਲ ਅੱਗੇ।