ਜਿਲਾ ਸੰਗਰੂਰ ਦੇ ਗਿਣਤੀ ਕੇੰਦਰ ਅੱਗੇ ਆਪ ਵਰਕਰਾਂ ਵਲੋਂ ਜਸ਼ਨ ਦਾ ਮਾਹੌਲ

 ਜਿਲਾ ਸੰਗਰੂਰ ਦੇ ਗਿਣਤੀ ਕੇੰਦਰ ਅੱਗੇ ਆਪ ਵਰਕਰਾਂ ਵਲੋਂ ਜਸ਼ਨ ਦਾ ਮਾਹੌਲ

ਕੌਹਰੀਆਂ(ਸੰਗਰੂਰ)-10 ਮਾਰਚ-(ਸਿੱਧੂ)-ਜਿਲਾ ਸੰਗਰੂਰ ਦੀਆਂ ਵਿਧਾਨ ਸਭਾ ਵੋਟਾਂ ਦੀ ਗਿਣਤੀ ਦੇ ਕੇਂਦਰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਦੇ ਗੇਟ ਅੱਗੇ ਆਮ ਆਦਮੀ ਪਾਰਟੀ ਦੀ ਚੜਤ ਨੂੰ ਦੇਖਦਿਆਂ ਵਰਕਰਾਂ ਵਲੋਂ ਢੋਲ ਦੀ ਥਾਪ ਤੇ ਭੰਗੜਾ ਪਾਕੇ ਖੁਸ਼ੀ ਮਨਾਈ ਜਾ ਰਹੀ ਹੈ। ਗਿਣਤੀ ਕੇਂਦਰ ਅੱਗੋਂ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਦਾ ਜਮਾਵੜਾ ਲਗਾਤਾਰ ਘਟ ਰਿਹਾ ਹੈ।