ਸੱਤਵਾਂ ਰਾਊਂਡ ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰੂਪ ਗਿੱਲ 28408 ਅੱਗੇ

 ਸੱਤਵਾਂ ਰਾਊਂਡ ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰੂਪ ਗਿੱਲ 28408 ਅੱਗੇ

ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ)- ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰਰੂਪ ਸਿੰਘ ਗਿਲ ਸੱਤਵੇਂ ਰਾਊਂਡ ਉਪਰੰਤ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਤੋਂ ਅਗੇ 28408 ਵੋਟਾਂ ਦੇ ਫਰਕ ਨਾਲ ਅੱਗੇ।