ਹਰਪਾਲ ਚੀਮਾ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਗੁਲਜਾਰੀ ਮੂਨਕ ਤੋਂ 25274 ਵੋਟਾਂ ਤੋਂ ਅੱਗੇ

ਹਰਪਾਲ ਚੀਮਾ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਗੁਲਜਾਰੀ ਮੂਨਕ ਤੋਂ 25274 ਵੋਟਾਂ ਤੋਂ ਅੱਗੇ

ਕੌਹਰੀਆਂ (ਸੰਗਰੂਰ) -10 ਮਾਰਚ (ਸਿੱਧੂ) - ਰਿਜ਼ਰਵ ਹਲਕਾ ਦਿੜ੍ਹਬਾ ਤੋਂ ਹਰਪਾਲ ਚੀਮਾ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਗੁਲਜਾਰੀ ਮੂਨਕ ਤੋਂ 25274 ਵੋਟਾਂ ਤੋਂ ਅੱਗੇ ਹਨ |