ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਸਭ ਤੋਂ ਅੱਗੇ

 ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਸਭ ਤੋਂ ਅੱਗੇ

ਮੁਹਾਲੀ, 10 ਮਾਰਚ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਐਸ. ਏ. ਐਸ. ਨਗਰ ਅੰਦਰ 10ਵੇਂ ਰਾਊਂਡ ਦੇ ਰਿਪੋਰਟ ਅਨੁਸਾਰ ਆਪ ਉਮੀਦਵਾਰ ਕੁਲਵੰਤ ਸਿੰਘ ਨੂੰ ਹੁਣ ਤੱਕ 42713 ਵੋਟਾਂ, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੂੰ 25170, ਭਾਜਪਾ ਸੰਜੀਵ ਵਸ਼ਿਸ਼ਟ 8064, ਅਕਾਲੀ ਦਲ ਦੇ ਪਰਵਿੰਦਰ ਸੋਹਾਣਾ ਨੂੰ 6674 ਵੋਟਾਂ ਪਈਆਂ ਹਨ।