ਆਪ ਦੀ ਡਾ ਬਲਜੀਤ ਕੌਰ ਲਗਾਤਾਰ 7ਵੇਂ ਗੇੜ ਵਿਚ ਵੀ 19624 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ

ਆਪ ਦੀ ਡਾ ਬਲਜੀਤ ਕੌਰ ਲਗਾਤਾਰ 7ਵੇਂ ਗੇੜ ਵਿਚ ਵੀ 19624 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ

ਮਲੋਟ, 10 ਮਾਰਚ (ਪਾਟਿਲ)- ਮਲੋਟ ਹਲਕੇ ਵਿਚ ਆਪ ਦੀ ਉਮੀਦਵਾਰ ਡਾ ਬਲਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਤੋਂ ਲਗਾਤਾਰ 7ਵੇਂ ਗੇੜ ਵਿੱਚ 19624ਵੋਟਾਂ ਨਾਲ ਅੱਗੇ ਚੱਲ ਰਹੇ ਹਨ।