ਚੌਥਾ ਰਾਊਂਡ, ਰਾਮਪੁਰਾ ਫੂਲ ਤੋਂ ਆਪ ਦੇ ਬਲਕਾਰ ਸਿੱਧੂ 868 ਵੋਟਾਂ ਅੱਗੇ
ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਚੌਥੇ ਰਾਊਡ ਉਪਰੰਤ ਅਕਾਲੀ ਦਲ ਅਤੇ ਬਸਪਾ ਦੇ ਸਿਕੰਦਰ ਸਿੰਘ ਮਲੂਕਾ ਨੇ ਆਪ ਦੇ ਬਲਕਾਰ ਸਿੰਘ ਤੋਂ 868 ਵੋਟਾਂ ਦੇ ਫਰਕ ਨਾਲ ਅੱਗੇ।



