ਗਿੱਦੜਬਾਹਾ ਹਲਕੇ ਵਿਚ ਡਿੰਪੀ ਢਿੱਲੋਂ 1520 ਵੋਟਾਂ ਨਾਲ ਸੱਤਵੇਂ ਗੇੜ ਵਿਚ ਅੱਗੇ

 ਗਿੱਦੜਬਾਹਾ ਹਲਕੇ ਵਿਚ ਡਿੰਪੀ ਢਿੱਲੋਂ 1520 ਵੋਟਾਂ ਨਾਲ ਸੱਤਵੇਂ ਗੇੜ ਵਿਚ ਅੱਗੇ

ਮੁਕਤਸਰ ਸਾਹਿਬ ,10 ਮਾਰਚ (ਰਣਜੀਤ ਸਿੰਘ ਢਿੱਲੋਂ) - ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 1520 ਵੋਟਾਂ ਦੇ ਫ਼ਰਕ ਨਾਲ ਸੱਤਵੇਂ ਗੇੜ ਵਿਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਅੱਗੇ ਚੱਲ ਰਹੇ ਹਨ ।