ਹਲਕਾ ਧਰਮਕੋਟ 'ਚੋਂ ਆਪ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਅੱਗੇ

ਹਲਕਾ ਧਰਮਕੋਟ 'ਚੋਂ ਆਪ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਅੱਗੇ

ਧਰਮਕੋਟ, (ਗੁਰਮੀਤ ਸਿੰਘ ਖਾਲਸਾ) - ਹਲਕਾ ਧਰਮਕੋਟ 'ਚੋਂ ਆਪ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ 18937 ਵੋਟਾਂ ਤੋਂ ਅੱਗੇ ਹਨ |