ਜ਼ੀਰਾ ਵਿਧਾਨ ਸਭਾ ਚ ਆਪ ਅੱਗੇ

 ਜ਼ੀਰਾ ਵਿਧਾਨ ਸਭਾ ਚ ਆਪ ਅੱਗੇ

ਜ਼ੀਰਾ 10 ਮਾਰਚ ( ਪ੍ਤਾਪ ਸਿੰਘ ਹੀਰਾ)-ਵਿਧਾਨ ਸਭਾ ਜ਼ੀਰਾ ਦੀਆਂ 10 ਮਾਰਚ ਨੂੰ ਪਈਆਂ ਵੋਟਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਸਤਵੇਂ ਰਾਉਂਡ ਵਿਚ ਕਾਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਤੋਂ 7660 ਦੇ ਕਰੀਬ ਵੋਟਾਂ ਨਾਲ ਅੱਗੇ ਚਲ ਰਹੇ ਹਨ