ਅੱਠਵਾਂ ਰਾਊਡ, ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰੂਪ ਗਿੱਲ 31906 ਅੱਗੇ

ਅੱਠਵਾਂ ਰਾਊਡ, ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰੂਪ ਗਿੱਲ 31906 ਅੱਗੇ

ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ)- ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰਰੂਪ ਸਿੰਘ ਗਿਲ ਅੱਠਵੇਂ ਰਾਊਡ ਉਪਰੰਤ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਤੋਂ ਅਗੇ 31906 ਵੋਟਾਂ ਦੇ ਫਰਕ ਨਾਲ ਅੱਗੇ।