ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

 ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

ਫਿਰੋਜ਼ਪੁਰ, 10 ਮਾਰਚ ( ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)- ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ 76 ਤੋਂ ਸਤਵੇਂ ਰਾਊਂਡ ਵਿਚ ਆਪ ਉਮੀਦਵਾਰ ਰਣਬੀਰ ਭੁੱਲਰ 8716 ਵੋਟਾਂ ਤੋਂ ਅੱਗੇ ।