ਸੰਗਰੂਰ ਤੋਂ ਆਪ ਦੇ ਨਰਿੰਦਰ ਭਰਾਜ 14017 ਵੋਟਾਂ ਨਾਲ ਅੱਗੇ
ਸੰਗਰੂਰ,10 ਮਾਰਚ (ਧੀਰਜ ਪਸ਼ੋਰੀਆ) - ਸੰਗਰੂਰ ਤੋਂ ਆਪ ਦੇ ਨਰਿੰਦਰ ਭਰਾਜ 14017 ਵੋਟਾਂ ਨਾਲ ਅੱਗੇ ਚਲ ਰਹੇ ਹਨ। ਇੱਥੇ ਕਾਂਗਰਸ ਵਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੂਜੇ ਨੰਬਰ 'ਤੇ ਚਲ ਰਹੇ ਹਨ |