ਹਲਕਾ ਭੁੱਚੋ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਗਸੀਰ ਸਿੰਘ ਵਿਰੋਧੀ ਉਮੀਦਵਾਰ ਤੋਂ 15656 ਦੇ ਵੱਧ ਫ਼ਰਕ ਨਾਲ ਅੱਗੇ
ਗੋਨਿਆਣਾ,10 ਮਾਰਚ (ਲਛਮਣ ਦਾਸ ਗਰਗ ) ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਜਸਵੀਰ ਸਿੰਘ 6ਵੇਂ ਰਾਊਂਡ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਤੋਂ 15656 ਵੋਟਾਂ ਤੋਂ ਅੱਗੇ ਚੱਲ ਰਹੇ ਹਨ।